ਸ਼੍ਰੀ ਅੰਕਿਤ ਬਾਂਸਲ ਨੂੰ ਸਨਮਾਨਤ ਕਰਦੇ ਹੋਏ ਸ. ਸੁਰਜੀਤ ਸਿੰਘ ਅਤੇ ਇਲਾਕਾ ਨਿਵਾਸੀ ਅੰਕਿਤ ਬਾਂਸਲ ਦੇ ਨਾਲ ਚਾਹ ਪੀਂਦੇ ਹੋਏ ਸੁਰਜੀਤ ਸਿੰਘ, ਸਰਬਜੀਤ ਸਿੰਘ (ਹੈਪੀ) ਸੁਰਜੀਤ ਸਿੰਘ ਬੇਦੀ ਨੇ ਮੁੱਖਮੰਤਰੀ ਦੇ ਓ.ਐਸ.ਡੀ. ਨੂੰ ਕੀਤਾ ਸਨਮਾਨਤ ਅਤੇ ਦੱਸੀਆਂ ਇਲਾਕੇ ਦੀਆਂ ਸਮੱਸਿਆਵਾਂ ਲੁਧਿਆਣਾ, 16-8-2020 (ਕ.ਕ.ਪ.) – ਕਬੀਰ ਨਗਰ, ਵਾਰਡ ਨੰਬਰ 40 ਲੁਧਿਆਣਾ ਦੇ ਸਾਬਕਾ ਕੋਂਸਲਰ ਸ਼੍ਰੀ ਅਨਿਲ […]